ਮੇਰੇ ਪਿਆਰੇ ਰੱਬ ਜੀਓ
ਨਹੀਂ ਜਾਣਦਾ ਚੰਗੀ ਤਰ੍ਹਾਂ ਮੈਂ ਤੁਹਾਨੂੰ
ਪਰ ਪਤਾ ਹੈ ਮੈਨੂੰ ਕਿ ਤੁਸੀ ਜਾਣਦੇ ਹੋ ਮੈਨੂੰ।
ਜਾਣਦਾ ਹਾਂ ਮੈਂ ਕਿ ਵੇਖ ਸਕਦੇ ਹੋ ਤੁਸੀਂ
ਮੇਰੇ ਹਿਰਦੇ ਅੰਦਰ ਪਨਪਦਾ ਪਾਪ,
ਪਰ ਫਿਰ ਵੀ ਪਿਆਰ ਕਰਦੇ ਹੋ ਤੁਸੀਂ ਮੈਨੂੰ।
ਸ਼ੁਕਰਗੁਜ਼ਾਰ ਹਾਂ ਮੈਂ ਕਿ ਭੇਜਿਆ ਤੁਸਾਂ ਨੇ … …
ਕਿਰਪਾ ਕਰੋ ਮਾਫ਼ ਕਰ ਦਿਉ ਮੈਨੂੰ, ਅਤੇ
ਸਾਫ਼ ਕਰੋ ਮੇਰੇ ਅੰਦਰ ਦਾ ਮੈਲ, ਅਤੇ
ਆ ਵਸੋ ਮੇਰੇ ਜੀਵਨ ਵਿਚ, ਹੁਣ
ਮੇਰੇ ਅੰਦਰ ਸਾਈਂ ਦੀ ਨਿਆਈਂ
ਕਰੋ ਮਦਦ ਮੇਰੀ ਕਿ ਬਦਲ ਜਾਵਾਂ ਮੈਂ,
ਅਤੇ ਵਿਖਾਓ ਉਹ ਮਾਰਗ
ਜਿਸਤੇ ਚਲਦਿਆਂ ਜੀਵਨ ਭਰ
ਸੇਵਾ ਤੁਸਾਂ ਦੀ ਕਰਾਂ ਹਰਦਮ।
ਸਰਬੱਤ ਦਾ ਭਲਾ
No comments:
Post a Comment