Sunday, February 27, 2011

ਅਰਦਾਸ

ਮੇਰੇ ਪਿਆਰੇ ਰੱਬ ਜੀਓ
ਨਹੀਂ ਜਾਣਦਾ ਚੰਗੀ ਤਰ੍ਹਾਂ ਮੈਂ ਤੁਹਾਨੂੰ
ਪਰ ਪਤਾ ਹੈ ਮੈਨੂੰ ਕਿ ਤੁਸੀ ਜਾਣਦੇ ਹੋ ਮੈਨੂੰ।
ਜਾਣਦਾ ਹਾਂ ਮੈਂ ਕਿ ਵੇਖ ਸਕਦੇ ਹੋ ਤੁਸੀਂ
ਮੇਰੇ ਹਿਰਦੇ ਅੰਦਰ ਪਨਪਦਾ ਪਾਪ,
ਪਰ ਫਿਰ ਵੀ ਪਿਆਰ ਕਰਦੇ ਹੋ ਤੁਸੀਂ ਮੈਨੂੰ।
ਸ਼ੁਕਰਗੁਜ਼ਾਰ ਹਾਂ ਮੈਂ ਕਿ ਭੇਜਿਆ ਤੁਸਾਂ ਨੇ … …
ਕਿਰਪਾ ਕਰੋ ਮਾਫ਼ ਕਰ ਦਿਉ ਮੈਨੂੰ, ਅਤੇ
ਸਾਫ਼ ਕਰੋ ਮੇਰੇ ਅੰਦਰ ਦਾ ਮੈਲ, ਅਤੇ
ਆ ਵਸੋ ਮੇਰੇ ਜੀਵਨ ਵਿਚ, ਹੁਣ
ਮੇਰੇ ਅੰਦਰ ਸਾਈਂ ਦੀ ਨਿਆਈਂ
ਕਰੋ ਮਦਦ ਮੇਰੀ ਕਿ ਬਦਲ ਜਾਵਾਂ ਮੈਂ,
ਅਤੇ ਵਿਖਾਓ ਉਹ ਮਾਰਗ
ਜਿਸਤੇ ਚਲਦਿਆਂ ਜੀਵਨ ਭਰ
ਸੇਵਾ ਤੁਸਾਂ ਦੀ ਕਰਾਂ ਹਰਦਮ।



ਸਰਬੱਤ ਦਾ ਭਲਾ

1 comment:

  1. ਮੇਰੇ ਪਤੀ ਦੇ ਨਾਲ 2 ਬੱਚਿਆਂ ਨਾਲ ਵਿਆਹ ਦੇ 5 ਸਾਲਾਂ ਬਾਅਦ, ਮੇਰੇ ਪਤੀ ਨੇ ਅਜੀਬ ਜਿਹੀ ਹਰਕਤ ਕਰਨੀ ਸ਼ੁਰੂ ਕੀਤੀ ਅਤੇ ਦੂਜੀਆਂ ladiesਰਤਾਂ ਨਾਲ ਬਾਹਰ ਜਾਣਾ ਸ਼ੁਰੂ ਕੀਤਾ ਅਤੇ ਮੈਨੂੰ ਠੰਡਾ ਪਿਆਰ ਦਿਖਾਇਆ, ਕਈ ਵਾਰ ਉਹ ਮੈਨੂੰ ਤਲਾਕ ਦੇਣ ਦੀ ਧਮਕੀ ਦਿੰਦਾ ਹੈ ਜੇ ਮੈਂ ਉਸ ਨਾਲ ਦੂਸਰੀਆਂ withਰਤਾਂ ਨਾਲ ਆਪਣੇ ਸੰਬੰਧਾਂ ਬਾਰੇ ਪੁੱਛਣ ਦੀ ਹਿੰਮਤ ਕਰਦਾ ਹਾਂ, ਤਾਂ ਮੇਰੇ ਇਕ ਪੁਰਾਣੇ ਦੋਸਤ ਨੇ ਮੈਨੂੰ ਡਾ. ਵੈਲਥੀ ਕਹਿੰਦੇ ਇੰਟਰਨੈੱਟ 'ਤੇ ਇਕ ਸਪੈਲ ਕੈਸਟਰ ਬਾਰੇ ਦੱਸਿਆ, ਜੋ ਪਿਆਰ ਦੇ ਚਸ਼ਮੇ ਦੁਆਰਾ ਰਿਸ਼ਤੇ ਅਤੇ ਵਿਆਹ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੀ ਮਦਦ ਕਰਦੇ ਹਨ, ਪਹਿਲਾਂ ਮੈਨੂੰ ਸ਼ੱਕ ਹੋਇਆ ਕਿ ਜੇ ਅਜਿਹੀ ਕੋਈ ਚੀਜ਼ ਮੌਜੂਦ ਹੈ ਪਰ ਫੈਸਲਾ ਹੋਇਆ ਹੈ ਇਸ ਨੂੰ ਅਜ਼ਮਾਉਣ ਲਈ, ਜਦੋਂ ਮੈਂ ਉਸ ਨਾਲ ਸੰਪਰਕ ਕਰਾਂਗਾ, ਉਸਨੇ ਮੇਰੀ ਇੱਕ ਪਿਆਰ ਦਾ ਜਾਦੂ ਕਰਨ ਵਿੱਚ ਸਹਾਇਤਾ ਕੀਤੀ ਅਤੇ 48 ਘੰਟਿਆਂ ਵਿੱਚ ਮੇਰਾ ਪਤੀ ਮੇਰੇ ਕੋਲ ਵਾਪਸ ਆਇਆ ਅਤੇ ਮੁਆਫੀ ਮੰਗਣਾ ਸ਼ੁਰੂ ਕਰ ਦਿੱਤਾ, ਹੁਣ ਉਸਨੇ ਹੋਰ ladiesਰਤਾਂ ਅਤੇ ਉਸਦੇ ਨਾਲ ਮੇਰੇ ਲਈ ਚੰਗੇ ਅਤੇ ਅਸਲ ਲਈ ਬਾਹਰ ਜਾਣਾ ਬੰਦ ਕਰ ਦਿੱਤਾ ਹੈ . ਆਪਣੇ ਰਿਲੇਸ਼ਨਸ਼ਿਪ ਜਾਂ ਵਿਆਹ ਦੀ ਸਮੱਸਿਆ ਨੂੰ ਅੱਜ ਹੱਲ ਕਰਨ ਲਈ ਇਸ ਮਹਾਨ ਪਿਆਰ ਸਪੈਲ ਕੈਸਟਰ ਨਾਲ ਸੰਪਰਕ ਕਰੋ: wealthylovespell@gmail.com ਜਾਂ ਸਿੱਧਾ WhatsApp: +2348105150446.

    ReplyDelete